PYQ NEET- ਫਟੋਸਿੰਥੈਸਿਸ ਅਤੇ ਰੈਸਪੀਰੇਸ਼ਨ 1 L-4
ਪ੍ਰਸ਼ਨ: ਸੈਲ ਰੈਸਪੀਰੇਸ਼ਨ ਵਿੱਚ NAD* ਦੀ ਭੂਮਿਕਾ ਕੀ ਹੈ? (NEET 2018)
A) ਇਹ ਇੱਕ ਐਨਜ਼ਾਈਮ ਹੈ।
B) ਇਹ ਇੱਕ ਇਲੈਕਟ੍ਰਾਨ ਕੈਰੀਅਰ ਹੈ।
C) ਇਹ ATP ਤਿਆਰ ਕਰਨ ਲਈ ਨਿਊਕਲੀਓਟਾਈਡ ਸਰੋਤ ਹੈ।
D) ਇਹ ਐਨੈਰੋਬਿਕ ਰੈਸਪੀਰੇਸ਼ਨ ਲਈ ਆਖਰੀ ਇਲੈਕਟ੍ਰਾਨ ਪ੍ਰਾਪਤਕ ਹੈ।